ਵੈਲੂ ਪੰਜਾਬੀ ਗੀਤ Value Punjabi Song Lyrics R Nait
Value Punjabi Song Lyrics in Punjabi – English by R Nait. ਵੈਲੂ ਗੀਤ ਪੰਜਾਬੀ ਵਿਚ ਲਿਖਿਆ ਹੋਇਆ. R Nait’s New song Value writen Also by R Nait.
Song | Value |
Singer | R Nait, Gurlez Akhtar |
Lyrics | R Nait |
Musician | Laddi Gill |
Value Punjabi Song Lyrics Punjabi
ਹਾਏ ਉਹ ਵੀ ਸੀਗਾ ਟਾਇਮ
ਕਦੇ ਦਿਲ ਮੇਰਿਆ ਓਏ
ਜਦੋਂ ਗੁੱਡੀ ਸੀ ਪਯਾਰਾ ਵਾਲੀ
ਲਾਉਂਦੀ ਧੁਣਕੇ
ਹੁਣ ਓਹਨੂੰ ਨੀਂਦ ਖੌਰੇ
ਕਿੱਦਾਂ ਆਉਂਦੀ ਆਉਣੀ
ਜਿਹੜੀ ਸੋਂਦੀ ਸੀਗੀ
ਸਾਨ੍ਹ ਦੀ ਆਵਾਜ਼ ਸੁਣਕੇ
ਉਹ ਦਿਲਾਂ ਆਪ ਦੁਖੀ ਹੁੰਦਾ
ਨਾਲ ਮੈਨੂੰ ਵੀ ਰੁਵਾਉਣਾ
ਆਪ ਦੁਖੀ ਹੁੰਦਾ
ਨਾਲ ਮੈਨੂੰ ਵੀ ਰੁਵਉਣੇ
ਜਦੋਂ ਤੇਰੇ ਸੀਨੇ ਤੇ
ਖਰੋਚ ਹੁੰਦੀ ਆਏ
ਉਹ ਘਟ ਜਾਂਦੀ ਆਏ
ਪੁਰਾਣਿਆਂ ਦੀ ਵੈਲੂ ਪਾਗਲਾ
ਓਏ ਐਥੇ ਜਦੋਂ ਕੋਈ
ਨਵੀਂ ਚੀਜ ਲੌਂਚ ਹੁੰਦੀ ਆਏ
ਜਾਂਦੀ ਐ
ਪੁਰਾਣਿਆਂ ਦੀ ਵੈਲੂ ਪਾਗਲਾ
ਓਏ ਐਥੇ ਜਦੋਂ ਕੋਈ
ਨਵੀਂ ਚੀਜ ਲੌਂਚ ਹੁੰਦੀ ਆਏ
ਓਏ ਪੁਲਾਂ ਥੱਲਿਓਂ ਲੰਗੇ ਪਾਣੀ
ਕਦੋਂ ਮੁੜ ਦੇ
ਓਏ ਭਲਾ ਦੱਸ ਖਾ ਮੁਸੀਬਤਾਂ ਦਾ
ਹਲ ਕਿਥੇ ਆਈ
ਜਿਹੜਾ ਤੇਰੀ ਥਾਂ ਤੇ ਓਹਨਾ
ਨਵਾਂ ਲੱਭਿਆ ਆਏ
ਜੱਟਾ ਓਹਦੇ ਵਿਚ
ਤੇਰੇ ਵਾਲੀ ਗੱਲ ਕਿਥੇ ਐ
ਜਿਹੜੇ ਬੰਦੇ ਹੁੰਦੇ
ਵੀਰੇ ਸਾਫ ਦਿਲਾਂ ਦੇ
ਜਿਹੜੇ ਬੰਦੇ ਹੁੰਦੇ
ਵੀਰੇ ਸਾਫ ਦਿਲਾਂ ਦੇ
ਖੁਦਾ ਤਕ ਤਾਂ ਓਹਨਾ ਦੀ
ਅੱਪਰੋਅਚ ਹੁੰਦੀ ਆਏ
ਉਹ ਘਟ ਜਾਂਦੀ ਐ
ਪੁਰਾਣਿਆਂ ਦੀ ਵੈਲਿਊ ਪਾਗਲਾ
ਓਏ ਐਥੇ ਜਦੋਂ ਕੋਈ
ਨਵੀਂ ਚੀਜ ਲੌਂਚ ਹੁੰਦੀ ਐ
ਜਾਂਦੀ ਆਏ
ਪੁਰਾਣਿਆਂ ਦੀ ਵੈਲੂ ਪਾਗਲਾ
ਓਏ ਐਥੇ ਜਦੋਂ ਕੋਈ
ਨਵੀਂ ਚੀਜ ਲੌਂਚ ਹੁੰਦੀ ਆਏ
ਹਾਏ ਨੀ ਕਾਸ਼ ਮੇਰੀ ਜ਼ਿੰਦਗੀ ਚ
ਤੂੰ ਹੀ ਲਿਖੀ ਜਾਂਦੀ
ਨੀ ਮੈਂ ਲੋਕਾਂ ਕੋਲੋਂ
ਲੁਕ ਲੁਕ ਕ੍ਯੂਂ ਰੋਣਾ ਸੀ
ਲੋਕਾਂ ਦਾ ਤਾਂ ਹੁੰਦਾ ਹੋਊਗਾ
ਸੋਨੇ ਤੇ ਸੁਹਾਗਾ
ਐਥੇ ਜੱਟ ਦਾ ਸੁਹਾਗਾ ਹੀ
ਸੋਨੇ ਦਾ ਹੋਣਾ ਸੀ
ਲੱਖ ਹੋਵੇ ਬੰਦਾ ਵੀਰੇ
ਵੈਪੋਨਾ ਵਾਲਾ
ਲੱਖ ਹੋਵੇ ਬੰਦਾ ਵੀਰੇ
ਵੈਪੋਨਾ ਵਾਲਾ
ਓਏ ਗੋਲੀ ਨਾਲ ਨਾ
ਮਾਸ਼ੂਕ ਕਦੇ ਠੋਕ ਹੁੰਦੀ ਆਏ
ਉਹ ਘਾਟ ਜਾਂਦੀ ਆਏ
ਪੁਰਾਣਿਆਂ ਦੀ ਵੈਲੂ ਪਾਗਲਾ
ਓਏ ਐਥੇ ਜਦੋਂ ਕੋਈ
ਨਵੀਂ ਚੀਜ ਲੌਂਚ ਹੁੰਦੀ ਆਏ
ਜਾਂਦੀ ਆਏ
ਪੁਰਾਣਿਆਂ ਦੀ ਵਲੁਏ ਪਾਗਲ
ਓਏ ਐਥੇ ਜਦੋਂ ਕੋਈ
ਨਵੀਂ ਚੀਜ ਲੌਂਚ ਹੁੰਦੀ ਆਏ
ਹਾਏ ਨੀ ਬੱਚਿਆਂ ਦਾ ਵਾਂਗੂ
ਤੇਰਾ ਪਿਆਰ ਪਾ ਲਿਆ ਨੀ
ਆ ਫੇਰ ਤੇਰੇ ਨਾਲ ਹੀ
ਰਿਸ਼ਤਾ ਹੀ ਖੂਨ ਦਾ ਕੁੜੇ
ਨੈਟ ਉੱਤੇ ਸੋਹਣੀਆਂ ਤਾਂ
ਮਾਰ ਦੀਆ ਬਹੁਤ
ਪਾਰ ਮੇਰਾ ਸਾਰਾ ਰੌਲਾ ਤਾਂ
ਸੁਕੂਨ ਦਾ ਆਏ ਕੁੜੇ
ਜਦੋਂ ਸਾਹਿਬਾ ਹੁੰਦੀ ਆਏ
ਪਹਿਰਾਵਾ ਵੱਲ ਦੀ
ਜਦੋਂ ਸਾਹਿਬਾ ਹੁੰਦੀ ਆਏ
ਪਹਿਰਾਵਾ ਵੱਲ ਦੀ
ਵੱਡੇ ਵੱਡੇ ਮਿਰਜ਼ਿਆ ਦੀ
ਕੋਚ ਹੁੰਦੀ ਆਏ
ਉਹ ਘਾਟ ਜਾਂਦੀ ਆਏ
ਪੁਰਾਣਿਆਂ ਦੀ ਵੈਲੂ ਪਾਗਲਾ
ਓਏ ਐਥੇ ਜਦੋਂ ਕੋਈ
ਨਵੀਂ ਚੀਜ ਲੌਂਚ ਹੁੰਦੀ ਆਏ
ਜਾਂਦੀ ਆਏ
ਪੁਰਾਣਿਆਂ ਦੀ ਵੈਲੂ ਪਾਗਲਾ
ਓਏ ਐਥੇ ਜਦੋਂ ਕੋਈ
ਨਵੀਂ ਚੀਜ ਲੌਂਚ ਹੁੰਦੀ ਆਏ
ਤੈਨੂੰ ਇੱਦਾਂ ਕਾਤੋਂ ਲੱਗਦਾ ਐ
ਤੂੰ ਹੀ ਕੱਲਾ ਦੁਖੀ
ਮੇਰੇ ਨਾਲ ਵੀ ਤਾਂ
ਬੀਤਦੀ ਆਏ ਸੇਮ ਵੇ
ਹਾਏ ਤੇਰੇ ਬਿਨਾ ਜਿਓਣਾ ਲਗੇ
ਮੌਤ ਵਰਗਾ
ਐਵੇਂ ਕਾਤੋਂ ਰਹਿਣਾ ਕਰਦਾ
ਬਲੇਮ ਵੇ
ਭੁੱਲੇ ਨਹੀਓ ਜਾਂਦੇ ਦਿਨ
ਧੀਆਂ ਵਰਗੇ
ਭੁੱਲੇ ਨਹੀਓ ਜਾਂਦੇ ਦਿਨ
ਧੀਆਂ ਵਰਗੇ
ਜਿਹੜੇ ਕਦੇ ਕਠੇਯਾ ਨੇ
ਮਾਨੇ ਹੁੰਦੇ ਆ
ਨਵੀਆਂ ਦਾ ਚਾਹ ਤਾਂ
ਮਸਾਂ 9 ਦਿਨ ਦਾ
ਅੱਡਿਆਂ ਪੁਰਾਣੇ ਤਾਂ
ਪੁਰਾਣੇ ਹੁੰਦੇ ਆ
ਉਹ ਘਾਟ ਜਾਂਦੀ ਆਏ
ਪੁਰਾਣਿਆਂ ਦੀ ਵੈਲੂ ਪਾਗਲਾ
ਓਏ ਐਥੇ ਜਦੋਂ ਕੋਈ
ਨਵੀ ਚੀਜ ਲੌਂਚ ਹੁੰਦੀ ਆਏ
ਹਾਏ ਵੇ ਨਵੀਆਂ ਦਾ ਚਾਹ ਤਾਂ
ਮਾਸਾ 9 ਦਿਨ ਦਾ
ਅੱਡਿਆਂ ਪੁਰਾਣੇ ਤਾਂ
ਪੁਰਾਣੇ ਹੁੰਦੇ ਆ
Value Punjabi Song Lyrics In English
Haye Oh Vi Siga Time
Kade Dila Mereya Oye
Jadon Guddi Si Pyara Wali
Laundi Dhunke
Hunn Ohnu Nind Khaure
Kidda Aundi Auni
Jehdi Sondi Sigi
Sanha Di Awaz Sunke
Oh Dilan Aap Dukhi Hunda
Naal Mainu Vi Ruvone
Aap Dukhi Hunda
Naal Mainu Vi Ruvone
Jadon Tere Seene Te
Kharoch Hundi Ae
Oh Ghat Jandi Ae
Puraneya Di Value Pagla
Oye Aithe Jadon Koi
Nawi Cheej Launch
Hundi Ae
Jandi Ae
Puraneya Di Value Pagla
Oye Aithe Jadon Koi
Nawi Cheej Launch
Hundi Ae
Oye Pula Thallo
Lange Pani
Kadon Mudd De
Oye Bhala Dass
Kha Musibata Da
Hal Kithe Ae
Jehda Teri Thaa Te Ohna
Nawa Labheya Ae
Jatta Ohde Wich
Tere Wali Gall Kithe Ae
Jehde Bande Hunde
Veere Saaf Dila De
Jehde Bande Hunde
Veere Saaf Dila De
Khuda Tak Taa Ohna Di
Approach Hundi Ae
Oh Ghat Jandi Ae
Puraneya Di Value Pagla
Oye Aithe Jadon Koi
Nawi Cheej
Launch Hundi Ae
Jandi Ae
Puraneya Di Value Pagla
Oye Aithe Jadon Koi
Nawi Cheej
Launch Hundi Ae
Haye Ni Kash Meri
Zindagi Ch
Tu Hi Likhi Jandi
Ni Main Lokan Kolon
Luk Luk Kyun Rona Si
Lokan Da Taan
Hunda Houga
Sone Te Suhaga
Aithe Jatt Da Suhaga Hi
Sone Da Hona Si
Lakh Howe Banda Veere
Weapon’aa Wala
Lakh Hove Banda Veere
Weapon’aa Wala
Oye Goli Naal Na
Mashook Kade
Thok Hundi Ae
Oh Ghat Jandi Ae
Puraneya Di Value Pagla
Oye Aithe Jadon Koi
Nawi Cheej Launch
Hundi Ae
Jandi Ae
Puraneya Di Value Pagla
Oye Aithe Jadon Koi
Nawi Cheej Launch
Hundi Ae
Haye Ni Bacheya Da Wangu
Tera Pyaar Paa Leya Ni
Ya Fer Tere Naal Hi
Rishta Hi Khoon Da Kude
Nait Utte Sohniya Taan
Mar Diya Bahut
Par Mera Sara Raula Taa
Sukoon Da Ae Kude
Jadon Sahiba Hundi Ae
Phrava Wall Di
Jadon Sahiba Hundi Ae
Phrava Wall Di
Wadde Wadde
Mirzeya Di
Coach Hundi Ae
Oh Ghat Jandi Ae
Puraneya Di Value Pagla
Oye Aithe Jadon Koi
Nawi Cheej Launch
Hundi Ae
Jandi Ae
Puraneya Di Value Pagla
Oye Aithe Jadon Koi
Nawi Cheej Launch
Hundi Ae
Tainu Eddan Kaaton
Lagda Ae
Tu Hi Kalla Dukhi
Mere Naal Vi Taan
Beetdi Ae Same Ve
Haye Tere Bina
Jeona Lage
Maut Warga
Aiven Kaaton
Rehna Karda
Blame Ve
Bhulle Nahio Jande Din
Dheeya Warge
Bhulle Nahio Jande Din
Dheeya Warge
Jehde Kade Katheya Ne
Maane Hunde Aa
Naweya Da Chaah Taan
Masaa 9 Din Da
Addeya Purane Taan
Purane Hunde Aa
Oh Ghat Jandi Ae
Puraneya Di
Value Pagala
Oye Aithe Jadon Koi
Navi Chij Launch
Hundi Ae
Haye Ve Naweya
Da Chaah Taan
Masaa 9 Din Da
Addeya Purane Taan
Purane Hunde Aa